ਪ੍ਰਤਿਗ੍ਯਾ ਕਰਨੀ. ਵਾਯਦਾ ਕਰਨਾ. ਦੇਖੋ, ਵਚਨੁ.
nan
nan
ਕਾਵ੍ਯ ਅਨੁਸਾਰ ਉਹ ਨਾਯਿਕਾ-#"ਵਚਨਨ ਕੀ ਰਚਨਾਨਿ ਸੋਂ ਜੋ ਸਾਧੈ ਨਿਜਕਾਜ।#ਵਚਨਵਿਦਗਧਾ ਨਾਯਿਕਾ ਤਾਹਿ ਕਹਿਤ ਕਵਿਰਾਜ ॥"#(ਜਗਦਵਿਨੋਦ)
ਦੇਖੋ, ਬਚਨ ਅਤੇ ਵਚਨ ਦੇਣਾ. "ਵਚਨੁ ਦੇਹਿ, ਛੋਡਿ ਨ ਜਾਸਾ ਹੇ." (ਮਾਰੂ ਸੋਲਹੇ ਮਃ ੫)
ਦੇਖੋ, ਵਚ ੬.
nan
ਸੰਗ੍ਯਾ- ਵਚਨ ਰਚਨਾ. ਈੜਿਤ (ਸਲਾਹਿਆ ਹੋਇਆ) ਵਚਨ. "ਅਕਥ ਕਥਾ ਵਿਸਮਾਦ ਵਚੀੜੀ." (ਭਾਗੁ)
nan