ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਹਰ.


ਦੇਖੋ, ਸਹਰੀ.


ਸੁਗਮ. ਦੇਖੋ, ਸਹਲ ਅਤੇ ਸਹਲਾ। ੨. ਸਹ- ਲਾਭ. ਨਫੇ ਵਾਲਾ. "ਸਹਿਲਾ ਮਰਣਾ ਹੋਇ." (ਵਾਰ ਬਿਹਾ ਮਃ ੩) "ਸਹਿਲਾ ਆਇਆ ਸੋਇ." (ਵਾਰ ਰਾਮ ੧. ਮਃ ੩)