ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. विङक. ਵਿ- ਨਿਪੁਣ. ਪੂਰਾ ਜਾਨਕਾਰ. "ਹਠ ਨਿਗ੍ਰਹਿ ਅਤਿ ਰਹਤ ਬਿਟੰਗਾ." (ਕਾਨ ਮਃ ੫) ੨. ਸੰ. ਵਿਟੰਕ. ਸੁੰਦਰ. ਮਨੋਹਰ। ੩. ਦੇਖੋ, ਬਟੰਕ.


ਦੇਖੋ, ਬਿਟ ੩.


ਦੇਖੋ, ਬੀਠਲ.


ਦੇਖੋ, ਬੀਠਲ. "ਬਿਠੁਲੇ! ਹਉ ਬਲਿ ਬਲਿ ਜਾਉ." (ਦੇਵ ਮਃ ੫)