ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮਵੱਸਰ ਅਤੇ ਮੁਯੱਸਰ.


ਅ਼. [مُعزّز] ਵਿ- ਜਿਸ ਨੂੰ ਇ਼ੱਜ਼ਤ ਦਿੱਤੀ ਗਈ ਹੈ. ਪ੍ਰਤਿਸ੍ਟਿਤ.


ਅ਼. [مُعظّم] ਵਿ- ਅ਼ਜਮਤ (ਵਡਿਆਈ) ਰੱਖਣ ਵਾਲਾ ਪਤਿਸ੍ਟਾਵਾਨ.


ਅ਼. [مُعظّمہ] ਵਿ- ਮੁਅ਼ੱਜਮਹ. ਮੁਅ਼ੱਜਮ ਦਾ ਇਸਤ੍ਰੀਲਿੰਗ.


ਮੁਅੱਜਿਨ. ਦੇਖੋ, ਅਜਾਨ.


ਅ਼. [مُعطّر] ਵਿ- ਇ਼ਤ਼ਰ (ਸੁਗੰਧ) ਸਹਿਤ.