ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਫਰਊਨ। ੨. ਸਰਬਲੋਹ ਅਨੁਸਾਰ ਬ੍ਰਿਜਨਾਦ (ਵੀਰਯਨਾਦ) ਦਾਨਵ ਦਾ ਇੱਕ ਪੁਤ੍ਰ ਅਤੇ ਸੈਨਾਨੀ.


ਫ਼ਾ. [فراکی] ਫ਼ਰਾਕ (ਪਿੱਠ) ਪੁਰ ਬੰਨ੍ਹਣ ਦਾ ਤਸਮਾ. ਘੋੜੇ ਦੀ ਕੰਬਲ ਅਥਵਾ ਗਰਦਨੀ ਉੱਪਰ ਦੀਂ ਕਸਿਆ ਹੋਇਆ ਤੰਗ.