ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਾਂਤ (ਪ੍ਰਕਾਰ) ਸੇ. "ਜੀਵ ਜੰਤੁ ਭਨਤ ਬਹੁ ਭਤਨਾ." (ਸਲੋਹ)


ਭਾਂਤ (ਪ੍ਰਕਾਰ) ਸੇ. ਢੰਗ ਨਾਲ "ਜਾਨਹਿ ਕਵਨ ਭਤਾ?" (ਗੂਜ ਮਃ ੫) ੨. ਦੇਖੋ, ਭੱਤਾ.


ਸੰਗ੍ਯਾ- ਭਾਤ (ਭਕ੍ਤ) ਰਿੱਧੇ ਚਾਵਲ। ੨. ਸਿਪਾਹੀ ਦੀ ਨੌਕਰੀ ਨਾਲ ਦਿੱਤਾ ਉਹ ਧਨ, ਜੋ ਉਸ ਦੇ ਭੋਜਨ ਦੇ ਵਾਧੂ ਖਰਚ ਲਈ ਹੋਵੇ। ੩. ਹਾਲੀ ਦੀ ਰੋਟੀ। ੪. ਭਾਈ. ਭ੍ਰਾਤਾ. "ਸਾਧੁ ਸੰਗਤਿ ਗੁਰਭਾਈ ਭੱਤਾ." (ਭਾਗੁ)