ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੌ. नृ. ਸੰਗ੍ਯਾ- ਨਰ. ਮਨੁੱਖ। ੨. ਨਿਰ ਦੀ ਥਾਂ ਭੀਨ੍ਰਿ ਬਦ ਆਇਆ ਹੈ, ਯਥਾ- "ਨਮਸਤੰ ਨ੍ਰਿਨਾਮੇ। ਨਮਸਤੰ ਨ੍ਰਿਕਾਮੇ।।" (ਜਾਪੁ)


ਦੇਖੋ, ਨਰਸਿੰਘ.