ਵਿ- ਨਗ (ਪਹਾੜ) ਤੋਂ ਪੈਦਾ ਹੋਇਆ। ੨. ਸੰਗ੍ਯਾ- ਰਤਨ। ੩. ਹਾਥੀ। ੪. ਫ਼ਾ. [نغز] ਨਗ਼ਜ਼. ਵਿ- ਉੱਤਮ. ਸ਼੍ਰੇਸ੍ਠ "ਨਗਜ ਤੇਰੇ ਬੰਦੇ." (ਭੈਰ ਮਃ ੫) ੫. ਖ਼ੁਸ਼. ਪ੍ਰਸੰਨ.
ਫ਼ਾ. [نغزک] ਅੰਬ. ਆਮ੍ਰ.
ਸੰ. ਸੰਗ੍ਯਾ- ਨਗ (ਪਰ੍ਵਤ) ਜਾ (ਪੈਦਾ ਹੋਈ), ਹਿਮਾਲਯ ਪਰਬਤ ਕੀ ਪੁਤ੍ਰੀ, ਪਾਰਵਤੀ। ੨. ਨਦੀ.
ਵਰਣਿਕ ਗਣ, ਜਿਸ ਵਿੱਚ ਤਿੰਨੇ ਅੱਖਰ ਲਘੁ ਹੁੰਦੇ ਹਨ, .
ਵਿ- ਨਹੀਂ ਹੈ ਗਦ (ਰੋਗ) ਜਿਸ ਨੂੰ. ਨੀਰੋਗ. ਨਰੋਆ। ੨. ਦੇਖੋ, ਨਕਦ.
ਪਹਾੜ ਧਾਰਨ ਵਾਲਾ. ਦੇਖੋ, ਗਿਰਿਧਰ। ੨. ਸਮੁੰਦਰ. (ਸਨਾਮਾ)
ਸੰਗ੍ਯਾ- ਨਗ (ਪਹਾੜ) ਰੱਖਣ ਵਾਲਾ ਸਮੁੰਦਰ, ਉਸ ਦਾ ਪੁਤ੍ਰ ਚੰਦ੍ਰਮਾ, ਉਸ ਨੂੰ ਧਾਰਣ ਵਾਲਾ ਆਕਾਸ਼, ਉਸ ਵਿੱਚ ਉੱਡਣ ਵਾਲਾ ਤੀਰ. (ਸਨਾਮਾ)
ਸੰ. ਨਗ੍ਨ. ਵਿ- ਨੰਗਾ. ਜਿਸ ਉੱਤੇ ਵਸਤ੍ਰ ਨਹੀਂ। ੨. ਸੰਗ੍ਯਾ- ਨਾਂਗਾ ਸਾਧੂ। ੩. ਕਾਵ੍ਯ ਦਾ ਇੱਕ ਦੋਸ. ਚਮਤਕਾਰ ਰਹਿਤ ਰਚਨਾ. ਜਿਸ ਕਵਿਤਾ ਨੂੰ ਅਲੰਕਾਰ ਰੂਪ ਭੂਸਣ ਨਹੀਂ ਪਹਿਰਾਏ ਗਏ. "ਅੰਧ ਜੁ ਬਧਰ ਪਿੰਗੁ ਨਗਨ ਮ੍ਰਿਤਕ ਛੰਦ." (ਨਾਪ੍ਰ) ੪. ਦੇਖੋ, ਨਗਣ.
nan
nan