ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. विमातृ- ਵਿਮਾਤ੍ਰਿ. ਸੰਗ੍ਯਾ- ਸੌਤੇਲੀ ਮਾਂ. ਮਤੇਈ. "ਤਬ ਤਿਹ ਕਾਲ ਬਿਮਾਤਾ ਆਈ." (ਨਾਪ੍ਰ)


ਦੇਖੋ, ਵਿਮਾਨ। ੨. ਵੈਮਾਨਿਕ (ਦੇਵਤਾ) ਦੀ ਥਾਂ ਭੀ ਬਿਮਾਨ ਸ਼ਬਦ ਆਇਆ ਹੈ. "ਬਿਮਾਨ ਆਸਮਾਨ ਕੇ ਪਛਾਨ ਮੌਨ ਹ੍ਵੈਰਹੇ." (ਰਾਮਾਵ)


ਦੇਖੋ, ਵ੍ਵਿਮਾਨਗੜ੍ਹ.