ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [بِیا] ਆ. ਆਗਮਨ ਕਰ. ਆਮਦਨ ਦਾ ਅਮਰ.


ਦੇਖੋ, ਬ੍ਯਾਸਾਸਨਿ.


ਦੇਖੋ, ਵਯਾਘ੍ਰ.


ਦੇਖੋ, ਬਯਾਰਿ ਅਤੇ ਬਿਆਲ.


ਦੇਖੋ, ਬਯਾਰੀ.


ਦੇਖੋ, ਬਯਾਰਿ ਅਤੇ ਬਿਆਲ.


ਦੇਖੋ, ਵਯੂਹ.


ਵਿ- ਪੈਦਾ ਹੋਇਆ. ਜਨਮਿਆ। ੨. ਸਿੰਧੀ- ਦੂਜਾ ਦ੍ਵਿਤੀਯ. ਦੇਖੋ, ਬੀਓ ਅਤੇ ਬੀਯੋ.


ਦੇਖੋ, ਬਿਓਗ ਅਤੇ ਬਿਓਗੀ.


ਦੇਖੋ, ਵ੍ਯੋਮ.


ਬਾਰ. ਦਫ਼ਹ. "ਇਕ ਬਿਰ ਤਹਿਂ ਜਹਾਜ ਫਟਗਯੋ." (ਗੁਪ੍ਰਸੂ)