ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਵਿਨਾ ਰਜ (ਗਰਦ). ਧੂਲਿ ਰਹਿਤ। ੨. ਸੰ. विरजस्. ਜਿਸ ਇਸਤ੍ਰੀ ਦੀ ਰਜ (ਰਿਤੁ) ਬੰਦ ਹੋ ਗਈ ਹੈ। ੩. ਰਜੋ ਗੁਣ ਰਹਿਤ। ੪. ਦੇਖੋ, ਬ੍ਰਿਜ.

ਦੇਖੋ, ਫ਼ਿਰੋਜ਼ਾ. "ਬਿਰਜੇ ਚੁਨਕੈ ਜ਼ਰਬਾਫ ਦਿਵਾਵਤ ਹੈਂ. (ਕ੍ਰਿਸਨਾਵ) ੨. ਸੰ. ਵਿਰਜਾ. ਦੁੱਬ. ਦੁਰ੍‍ਵਾ. ਦੂਬ। ੩. ਰਾਧਿਕਾ ਦੀ ਇੱਕ ਸਹੇਲੀ। ੪. ਦੇਖੋ, ਗੋਲੋਕ.

ਸੰ. ਵਿਰਤ. ਵਿ- ਹਟਿਆ ਹੋਇਆ। ੨. ਪ੍ਰੀਤਿ ਰਹਿਤ. ਉਪਰਾਮ. ਵੈਰਾਗ੍ਯਵਾਨ। ੩. ਸੰ. वृत्ति्- ਵ੍ਰਿੱਤਿ. ਸੰਗ੍ਯਾ- ਉਪਜੀਵਿਕਾ. "ਕਿਰਤ ਬਿਰਤ ਕਰ ਧਰਮ ਦੀ." (ਭਾਗੁ)

ਦੇਖੋ, ਵ੍ਰਿੱਤਾਂਤ.

ਸੰ. ਵਿਰਤਿ. ਸੰਗ੍ਯਾ- ਉਪਰਾਮਤਾ. ਨਿੰਵ੍ਰਿਤਿ. "ਨਾਨਕ ਜਨ ਕੈ ਬਿਰਤਿ ਬਿਬੇਕੈ." (ਸੁਖਮਨੀ) "ਜ੍ਯੋਂ ਬਿਰਤੀ ਤਨ ਗ੍ਯਾਨ ਧਰਾ." (ਨਾਪ੍ਰ) ੨. ਦੇਖੋ, ਵ੍ਰਿੱਤਿ.

ਦੇਖੋ, ਵ੍ਰਿੱਤਾਂਤ.

ਦੇਖੋ, ਬਿਰਥਾ ੨.

ਸੰ. वृथा- ਵ੍ਰਿਥਾ. ਵ੍ਯ- ਨਿਰਰਥਕ. ਬੇਫਾਇਦਾ. "ਮਾਨੁਖ ਬਿਨ ਬੂਝੈ ਬਿਰਥਾ ਆਇਆ." (ਟੋਡੀ ਮਃ ੫) ੨. ਵਿਯਰ੍‍ਥ. ਖਾਲੀ. ਮਹਰੂਮ. "ਬਿਰਥਾ ਕਾਹੂ ਛੋਡੈ ਨਾਹੀ." (ਆਸਾ ਮਃ ੫) "ਪਹੀ ਨ ਵੰਵੈ ਬਿਰਥੜਾ." (ਵਾਰ ਮਾਰੂ ੨. ਮਃ ੫) "ਗੁਰਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ. (ਸ੍ਰੀ ਮਃ ੫) ੩. ਸੰ. ਵ੍ਯਥਾ. ਸੰਗ੍ਯਾ- ਪੀੜਾ. ਦਰਦ. "ਬਿਰਥਾ ਕਹਉ ਕਉਨ ਸਿਉ ਮਨ ਕੀ?" (ਆਸਾ ਮਃ ੯) ੪. ਮੁਸੀਬਤ ਆਪਦ.