ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਿਰ੍‍ਤ੍ਰਦੇ. ਭਰਤਾ ਦੇ. "ਪਾਵ ਮਲੋਵਉ ਸੰਗਿ ਨੈਨ ਭਤੀਰੀ." (ਸੂਹੀ ਮਃ ੫)


ਭੱਤਾ (ਭੋਜਨ) ਲੈਜਾਣ ਵਾਲੀ. ਦੇਖੋ, ਭੱਤਾ ੩.


ਵਿ- ਭੱਥਾ (ਤੀਰਕਸ਼) ਬਨ੍ਹਣ ਵਾਲਾ। ੨. ਸੰਗ੍ਯਾ- ਭੱਥਾ. ਤੂਣੀਰ.