ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਵਜਾਕੇ. "ਧਰਤੀ ਉਪਰਿ ਕੋਟਿ ਗੜ ਕੇਤੀ ਗਈ ਵਜਾਇ." (ਸੋਰ ਮਃ ੧)


ਕ੍ਰਿ. ਵਿ- ਵਜਾਉਣਾ। ੨. ਵਜਵਾਉਣਾ.


ਕ੍ਰਿ- ਦੂਜੇ ਦੇ ਬੁਲਾਏ ਬੋਲਣਾ. ਕਿਸੇ ਦੇ ਆਖੇ ਕੰਮ ਕਰਨਾ. ਦੇਖੋ, ਵਜਣਾ ੧.


ਸੰਗ੍ਯਾ- ਵਜ਼ੀਰ (ਮੰਤ੍ਰੀ) ਦੀ ਪਦਵੀ। ੨. ਵਜ਼ੀਰ ਦਾ ਕਰਮ. ਦੇਖੋ, ਵਜ਼ੀਰ.


ਫ਼ਾ. [وزاں] ਵ- ਅਜ਼- ਆਂ. ਅਰ ਉਸ ਤੋਂ.


ਫ਼ਾ. [وزاںپس] ਵ- ਅਜ਼- ਆਂ- ਪਸ. ਅਤੇ ਉਸ ਪਿੱਛੋਂ.


ਅ਼. [وجِدّ] ਸੰਗ੍ਯਾ- ਦਿਲ ਦੀ ਜਲਨ। ੨. ਖ਼ੁਦਾ ਦੇ ਪ੍ਰੇਮ ਦੀ ਮਸ੍ਤੀ.