ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਕ਼ਾਮ (ਕ਼ਾਯਮ ਹੋਣ ਦੀ ਥਾਂ) ਉੱਤੇ. ਤਕੀਏ ਅਤੇ ਮਦਰਸੇ ਆਦਿ ਥਾਵਾਂ ਤੇ. "ਮੁਲਾ ਬਹੈ ਮੁਕਾਮਿ." (ਸ੍ਰੀ ਅਃ ਮਃ ੧)


ਦੇਖੋ, ਮਕਾਮ. "ਏਕੁ ਮੁਕਾਮੁ ਖੁਦਾਇ ਦਰਾ." (ਮਾਰੂ ਸੋਲਹੇ ਮਃ ੫)


ਮੁਕ੍ਤਿ ਦਾ ਸੰਖੇਪ. "ਪਉ ਮੁਕਿਹ." (ਸਵੈਯੇ ਮਃ ੩. ਕੇ) ਮੁਕ੍ਤਿ ਪ੍ਰਾਪਤ ਹੁੰਦੀ ਹੈ। ੨. ਦੇਖੋ, ਮੁਕੀ.