ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੁਕੇਸ਼.


ਮੁਕ੍ਤਿਦਾਤਾ. ਦੇਖੋ, ਮੁਕੁੰਦ. "ਮੁਕੰਦ ਮੁਕੰਦ ਜਪਹੁ ਸੰਸਾਰ." (ਗੌਂਡ ਰਵਿਦਾਸ)


¹ ਕਿਤਨਿਆਂ ਨੇ ਮੁਕੰਦਪੁਰ ਵਿੱਜ ਗੁਰਦ੍ਵਾਰੇ ਦਾ ਹੋਣਾ ਲਿਖਿਆ ਹੈ, ਪਰ ਮੁਕੰਦਪੁਰ ਕੋਈ ਗੁਰਦ੍ਵਾਰਾ ਨਹੀਂ ਹੈ. ਇਸ ਦੇ ਪਾਸ ਹੀ ਹਕੀਮਪੁਰ ਪਿੰਡ ਹੈ, ਉੱਥੇ "ਨਾਨਕਸਰ" ਗੁਰਦ੍ਵਾਰਾ ਹੈ. ਦੇਖੋ, ਨਾਨਕਸਰ ਨੰਃ ੬.


ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ, ਜੋ ਰਾਗਵਿਦ੍ਯਾ ਦਾ ਪੰਡਿਤ ਸੀ। ੨. ਬੇਰੀ ਜਾਤਿ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਪਰੋਪਕਾਰੀ ਸਿੱਖ। ੩. ਸੰਬੋਧਨ. ਹੇ ਮੁਕੁੰਦ!


ਦੇਖੋ, ਮੁਕੁੰਦ. "ਸੋਈ ਮੁਕੰਦੁ ਮੁਕਤਿ ਕਾ ਦਾਤਾ." (ਗੌਂਡ ਰਵਿਦਾਸ)


ਅ਼. [مُکمّل] ਵਿ- ਕਮਾਲ (ਪੂਰਣਤਾ) ਰੱਖਣ ਵਾਲਾ. ਪੂਰਾ. ਕਮੀ ਤੋਂ ਬਿਨਾ. ਪੂਰਣ.