ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਚੰਦਨ ਘਸਾਇਆ ਜਾਵੇ ਜਿਸ ਉੱਤੇ, ਉਰਸਾ. "ਘਸਿਚੰਦਨੁ ਜਸੁ ਘਸਿਆ." (ਕਲਿ ਮਃ ੪)


ਘਰ੍ਸਣ ਕਰੀਐ. ਘਸਾਈਐ। ੨. ਭਾਵ- ਅਭ੍ਯਾਸ ਕਰੀਏ.


ਕ੍ਰਿ- ਇਸ ਤਰਾਂ ਖਿੱਚਣਾ ਕਿ ਕੋਈ ਵਸਤੁ ਜ਼ਮੀਨ ਨਾਲ ਰਗੜ (ਘਰ੍ਸਣ) ਹੁੰਦੀ ਜਾਵੇ.