ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖਾਣਾ. ਭੋਜਨ ਕਰਨਾ। ੨. ਤ੍ਰਿਪਤ ਹੋਣਾ. ਅਘਾਨਾ। ੩. ਸ਼ੋਭਾ ਸਹਿਤ ਹੋਣਾ. ਸਜਨਾ. "ਛਕਿ ਛਕਿ ਬ੍ਯੋਮ ਬਿਵਾਨੰ." (ਹਜਾਰੇ ੧੦) ਦੇਖੋ, ਚਕ ਧਾ.


ਦੇਖੋ, ਕੁਲਕ ਦਾ ਰੂਪ ੨.


ਦੇਖੋ, ਛਕਣਾ। ੨. ਹੈਰਾਨ ਹੋਣਾ. ਚਕਿਤ ਹੋਣਾ.


ਵਿ- ਵਾਰਿ (ਜਲ) ਛਕਣ ਵਾਲਾ. ਜਲਾਹਾਰੀ. "ਕਹੂੰ ਛਾਲਾ ਧਰੇ ਛੈਲ ਭਾਰੀ, ਕਹੂੰ ਛਕਵਾਰੀ." (ਅਕਾਲ) ੨. ਛਕਣ ਵਾਲਾ. ਖਾਊ। ੩. ਸ਼ੋਭਾਵਾਨ। ੪. ਸ਼ਕੀਲ. ਸੋਹਣੀ ਸ਼ਕਲ ਵਾਲਾ.


ਸੰਗ੍ਯਾ- ਸ਼ਕਟ. ਗੱਡਾ.


ਦੇਖੋ, ਛਕਿਆ। ੨. ਦੇਖੋ, ਛੱਕਾ.