ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੰਡ. ਸੋਟਾ। ੨. ਹਰੀਚੁਗ ਪਸ਼ੂ ਦੇ ਗਲ ਬੰਨ੍ਹਕੇ ਦੋਹਾਂ ਲੱਤਾਂ ਦੇ ਵਿਚਕਾਰ ਲਟਕਾਇਆ ਡੰਡਾ, ਜਿਸ ਤੋਂ ਨੱਠ ਨ ਸਕੇ.


ਕ੍ਰਿ- ਆਰੰਭ ਕਰਨਾ। ੨. ਅੱਗੇ ਵਧਣਾ। ੩. ਦਹਨ ਕਰਨਾ. ਫੂਕਣਾ। ੪. ਦੇਖੋ, ਦਹਿਨਾ। ੫. ਦੇਖੋ, ਡਾਹਣਾ.


ਦੇਖੋ, ਡਹਰ.