ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਉਹ ਕੀਰਤਨ, ਜੋ ਨਗਰ (ਸ਼ਹਰ) ਵਿੱਚ ਫਿਰਕੇ ਕੀਤਾ ਜਾਵੇ.


ਦੇਖੋ, ਕੋਟ ਕਾਂਗੜਾ.


ਗੰਧਰ੍‍ਵ ਨਗਰ. ਦੇਖੋ, ਹਰਚੰਦੋਰੀ. "ਮ੍ਰਿਗਤ੍ਰਿਸਨਾ ਪੇਖਿ ਭੁਲਣੇ ਵੁਢੇ ਨਗਰਗ੍ਰੰਪ੍ਰਬ." (ਸਵਾ ਮਃ ੫)


ਸੰਗ੍ਯਾ- ਨਗ (ਪਹਾੜ) ਗੋਵਰਧਨ ਅੰਗੁਲਿ ਤੇ ਰੱਖਕੇ ਗੋਪਾਂ ਦੀ ਰਖ੍ਯਾ ਕਰਨ ਵਾਲਾ, ਕ੍ਰਿਸਨਦੇਵ.