ਵਿ- ਮੂੰਹਤਾਣਾ. ਮੂੰਹਜ਼ੋਰ. "ਜ੍ਯੋਂ ਤੁਰੰਗ ਮੁਖਤਾਨ." (ਨਾਪ੍ਰ)
nan
ਅ਼. [مُختار] ਸੰਗ੍ਯਾ- ਇਖ਼ਤਯਾਰ ਰੱਖਣ ਵਾਲਾ. ਜਿਸ ਨੂੰ ਕਿਸੇ ਵੱਲੋਂ ਕਿਸੇ ਕਾਰਜ ਕਰਨ ਦਾ ਇਖ਼ਤਯਾਰ ਪ੍ਰਾਪਤ ਹੋਇਆ ਹੈ.