ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਪਟੂਆ (ਰੇਸ਼ਮ ਦਾ ਕੰਮ ਕਰਨ ਵਾਲਾ) ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਅਨੰਨਸਿੱਖ ਸੀ। ੨. ਵਿ- ਘੜਨਵਾਲਾ.


ਦੇਖੋ, ਘੜਿਆਲ. "ਘੜੀਆਲ ਜਿਉ ਡੁਖੀ ਰੈਣਿ ਵਿਹਾਇ." (ਸ. ਫਰੀਦ) "ਦਰਵਾਜੈ ਜਾਇਕੈ ਕਿਉ ਡਿਠੋ ਘੜੀਆਲੁ." (ਸ. ਫਰੀਦ)