nan
ਅ਼. [مُجرہ] ਵਿ- ਜਾਰੀ ਕੀਤਾ. ਪ੍ਰਚਲਿਤ। ੨. ਸੰਗ੍ਯਾ- ਸਲਾਮ. ਪ੍ਰਣਾਮ. "ਹਜਰਤ ਸਭ ਕਾ ਮੁਜਰਾ ਲੇਹੀ." (ਗੁਪ੍ਰਸੂ) ੩. ਮੁਜਰਾਈ. ਹਿਸਾਬ ਦੀ ਕਟੌਤੀ. "ਗੁਰੁਘਰ ਤਿਸ ਮੁਜਰੇ ਸਭ ਦੇਤੁ." (ਗੁਪ੍ਰਸੂ)
nan
ਅ਼. [مُجرائی] ਜਾਰੀ ਰੱਖਣ ਦੀ ਕ੍ਰਿਯਾ. ਚਲਦਾ ਰੱਖਣਾ। ੨. ਕਿਸੇ ਰਕਮ ਦੀ ਹਿਸਾਬ ਵਿੱਚ ਕਟੌਤੀ.
nan
ਅ਼. [مُجرِّب] ਵਿ- ਪਰਖਣ ਵਾਲਾ. ਤਜਰਬੇਕਾਰ। ੨. ਮੁਜੱਰਬ. ਪਰਖਿਆ ਹੋਇਆ. ਤਜਰਬੇ ਵਿੱਚ ਆਇਆ. ਇਸ ਦਾ ਧਾਤੁ ਜਰਬ ਹੈ, ਜਿਸ ਦਾ ਅਰਥ ਹੈ ਪੱਥਰ ਘੜਨਾ, ਤਰਾਸ਼ਣਾ.
ਅ਼. [مُجلا] ਵਿ- ਜਿਸ ਦੀ ਜਿਲੌ ਹੋਈ ਹੈ. ਚਮਕੀਲਾ.
ਅ਼. [مُجِلّد مُجِّلڈ] ਵਿ- ਜਿਸ ਦੀ ਜਿਲਦ ਬੰਨ੍ਹੀ ਗਈ ਹੈ. ਜਿਲਦ ਵਾਲਾ.