ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਯੁਵਾ ਅਵਸਥਾ ਵਾਲੀ ਇਸਤ੍ਰੀ.


ਸਿੰਧੀ. ਮੂਤ੍ਰ. ਪੇਸ਼ਾਬ.


ਸੰਗ੍ਯਾ- ਮੁਸ੍ਟਿ. ਮੁੱਠੀ। ੨. ਮੁੱਠੀ ਭਰ ਵਸ੍ਤੁ। ੩. ਤਲਵਾਰ ਆਦਿ ਦਾ ਕਬਜਾ. ਦੇਖੋ, ਮੁਸਟਿ, ਮੁਠਾ ੨. ਅਤੇ ਮੁੱਠ.


ਦੇਖੋ, ਮੁਸਟਿ ਅਤੇ ਮੁਠ। ੨. ਤੁ. ਜਲਕ਼ (masturbation)


ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ ਪੜ੍ਹਕੇ ਮੁੱਠੀ ਵਿੱਚੋਂ ਕੋਈ ਵਸਤੁ ਵੈਰੀ ਦਾ ਨਾਮ ਲੈਕੇ ਉਸ ਵੱਲ ਵਗਾਹੁਣੀ. ਅਜੇਹਾ ਕਰਨ ਨਾਲ ਵੈਰੀ ਦਾ ਨਾਸ਼ ਹੋਣਾ ਮੰਨਿਆ ਹੈ.