ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਫਨ.


ਦੇਖੋ, ਕਫਨੀ.


ਵਿ- ਖੱਬੇ ਹੱਥ ਨਾਲ ਵਸਤੁ ਉਠਾਉਣ ਵਾਲਾ. ਜੋ ਸੱਜੇ ਹੱਥ ਦੀ ਥਾਂ ਖੱਬਾ ਵਰਤਦਾ ਹੈ.