ਅ਼. [مُترجِم] ਵਿ- ਤਰਜੁਮਾ (ਉਲਥਾ) ਕਰਨ ਵਾਲਾ। ੨. ਸੰਗ੍ਯਾ- ਉਲਥਾਕਾਰ (translator).
nan
ਅ਼. [مُطرِب] ਵਿ- ਤ਼ਰਬ (ਆਨੰਦ) ਦੇਣ ਵਾਲਾ. ਖ਼ੁਸ਼ ਕਰਨ ਵਾਲਾ. ਮਨਪਰਚਾਊ.
ਅ਼. [مُطلق] ਵਿ- ਤ਼ਲਕ਼ (ਨਿਰਬੰਧਤਾ) ਵਾਲਾ. ਆਜ਼ਾਦ। ੨. ਕ੍ਰਿ. ਵਿ- ਬਿਲਕੁਲ. ਮੂਲੋਂ. ਮੁੱਢੋਂ.