ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਵੱਖੀ ਵਿੱਚ ਹੱਥ ਪਾਏ ਹੋਏ. ਜੱਫੋ ਜੱਫੀ ਹੋਇਆ. "ਮਿਲੇ ਹਥ ਬੱਖੰ ਮਹਾ ਤੇਜ ਤੱਤੇ." (ਵਿਚਿਤ੍ਰ)


ਦੇਖੋ, ਹਥ ਬੱਖ. ਗੁੱਥਮ ਗੁੱਥਾ. ਜੱਫੋਜੱਫੀ.