ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُطابِق] ਵਿ- ਤ਼ਬਕ਼ (ਸਮਾਨ) ਹੋਰ ਵਾਲਾ. ਤੁੱਲ. ਸਦ੍ਰਿਸ਼। ੨. ਅਨੁਸਾਰ.


ਅ਼. [مُطالبہ] ਸੰਗ੍ਯਾ- ਤ਼ਲਬ ਕਰਨ (ਮੰਗਣ) ਦਾ ਭਾਵ.


ਅ਼. [مُطالِعہ] ਸੰਗ੍ਯਾ- ਤ਼ਲਅ਼ (ਵਾਕਿਫ਼) ਹੋਣ ਦੀ ਕ੍ਰਿਯਾ. ਗ੍ਯਾਤ ਹੋਣ ਦਾ ਕਰਮ। ੨. ਅਭ੍ਯਾਸ (study)