ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੁਹਤਾਜ.


ਸੰ. मुद्. ਧਾ- ਆਨੰਦ ਹੋਣਾ, ਆਨੰਦ ਕਰਨਾ, ਏਕਤ੍ਰ ਕਰਨਾ। ੨. ਸੰਗ੍ਯਾ- ਮੋਦ. ਆਨੰਦ. ਖ਼ੁਸ਼ੀ.


ਅ਼. [مُدعّی] ਦਾਵਾ ਕਰਨਵਾਲਾ.