ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. विद्बभुज्. ਵਿਡਭੁਜ. ਵਿ- ਵਿਸ੍ਟਾ (ਗੰਦਗੀ) ਖਾਣ ਵਾਲਾ। ੨. ਸੰਗ੍ਯਾ- ਕਾਉਂ। ੩. ਸੂਰ. "ਬੁਡਭੁਜ ਰੂਪ ਜੀਵੇ ਜਗ ਮਝਿਆ." (ਗਉ ਕਬੀਰ)


ਡੁਬਦਾ ਹੈ. ਦੇਖੋ, ਬੁਡਣਾ. "ਫਿਰਿ ਫਿਰਿ ਕੀਚ ਬੁਡਾਹੀ." (ਸੋਰ ਮਃ ੧) ੨. ਬੁਡਾਹੀਂ. ਡੁਬਦੇ ਹਨ.


ਡੂਬੇ. ਦੇਖੋ, ਬੁਡਣਾ.