ਰਾਜਪੂਤਾਂ ਦਾ ਇੱਕ ਗੋਤ. ਜੈਪੁਰ ਦੇ ਮਹਾਰਾਜਾ ਕਛਵਾਹਾ ਕੁਲ ਵਿੱਚੋਂ ਹਨ. ਕਿਤਨੇ ਕਵੀਆਂ ਨੇ ਲਿਖਿਆ ਹੈ ਕੱਛਪ ਅਵਤਾਰ ਦੇ ਉਪਾਸਕ ਰਾਜਪੂਤਾਂ ਦੀ ਕਛਵਾਹਾ ਸੰਗ੍ਯਾ ਹੋਈ ਹੈ. "ਜਯ ਸਿੰਘ ਭੂਪ ਹੁਤੋ ਕਛਵਾਹਾ." (ਗੁਪ੍ਰਸੂ); ਦੇਖੋ, ਕਛਵਾਹਾ. "ਕਛ੍ਵਾਹੇ ਰਠੌਰੇ ਬਘੇਲੇ ਖਁਡੇਲੇ." (ਚਰਿਤ੍ਰ ੩੨੦)
nan
nan
ਦੇਖੋ, ਕੱਛ ੧. "ਨਿਕਸ੍ਯੋ ਜਨੁ ਸਿੰਘ ਕਛਾਰ ਤੈਂ." (ਗੁਪ੍ਰਸੂ)
nan
ਵਿ- ਕੱਛ ਵਾਲਾ. ਕਛਹਿਰਾਧਾਰੀ। ੨. ਜਾਂਘੀਆ ਰੱਖਣ ਵਾਲਾ. ਦੇਖੋ, ਕੱਛੀ.
nan
nan
ਸੰਗ੍ਯਾ- ਕੁਕ੍ਸ਼ਿ. ਕੁੱਖ। ੨. ਸੰ. ਨਿਕਕ੍ਸ਼੍. ਬਾਂਹ ਦੇ ਮੂਲ ਹੇਠ ਦਾ ਟੋਆ. Armpit । ੩. ਕੁੜਤੇ ਆਦਿਕ ਦਾ ਉਹ ਭਾਗ, ਜੋ ਬਗਲ ਵੱਲ ਹੁੰਦਾ ਹੈ। ੪. ਕੱਛ ਦੇਸ਼ ਦਾ. "ਉੱਛਲਿਯੇ ਕੱਛੀ ਕੱਛਾਲੇ." (ਰਾਮਾਵ) ੫. ਕੱਛ ਵਾਲਾ. ਕੱਛ ਧਾਰੀ.