ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖਿਆ. "ਡਿਠੜੋ ਹਭ ਨਾਇ." (ਵਾਰ ਗਉ ੨. ਮਃ ੫) "ਡਿਠਾ ਸਭੁ ਸੰਸਾਰੁ." (ਵਾਰ ਗਉ ੨. ਮਃ ੫) "ਜਗਤ ਜਲੰਦਾ ਡਿਠੁ ਮੈ." (ਵਾਰ ਸੋਰ ਮਃ ੩)


ਦੇਖੇ. "ਡਿਠੇ ਸਭੇ ਥਾਵ." (ਫੁਨਹੇ ਮਃ ੫)


ਦੇਖਣ ਤੋਂ. ਦੇਖਨੇ ਸੇ. "ਡਿਠੈ ਮੁਕਤਿ ਨ ਹੋਵਈ." (ਵਾਰ ਵਡ ਮਃ ੩)


ਦੇਖਿਆ। ੨. ਮੈ ਅਵਿਲੋਕਨ ਕੀਤਾ.


ਦੇਖੋ, ਦਿਨ। ੨. ਦੇਖੋ, ਦੇਣਾ. ਦਾਨ.


ਦਿੱਤਾ. ਦਾਨ ਕੀਤਾ. "ਮਾਣਿਕੂ ਮੋਹਿ ਮਾਉ ਡਿਨਾ." (ਵਾਰ ਮਾਰੂ ੨. ਮਃ ੫)