ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੁਹਰੇ (ਅੱਗੇ) ਹੋਣ ਵਾਲਾ. ਆਗੂ. ਮੁਖੀਆ. ਪੇਸ਼ਵਾ.


ਸੰ. ਮੂਲ੍ਯ. ਸੰਗ੍ਯਾ- ਕ਼ੀਮਤ.


ਅ਼. [مُلحِد] ਵਿ- ਇਲਹ਼ਾਦ (ਬੇਦੀਨੀ) ਰੱਖਣ ਵਾਲਾ. ਧਰਮ ਤੋਂ ਵਿਮੁਖ. ਦੇਖੋ, ਮੁਨਾਫਿਕ.