ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਡਰ ਨਾਲ ਦਬ ਜਾਣਾ। ੨. ਦਬਕਾ ਦੇਣਾ. ਧਮਕਾਉਣਾ.


ਸੰਗ੍ਯਾ- ਦਾੱਬਾ. ਦਬਾਉ. ਦਬਦਬਾ. "ਦਿੱਲੀ ਮੇ ਦਬਕਾ ਬਹੁ ਪਰ੍ਯੋਂ." (ਗੁਪ੍ਰਸੂ) ੨. ਛੱਤ ਉੱਪਰ ਦਾ ਤਾਕ, ਜਿਸ ਵਿੱਚ ਘਰ ਦਾ ਸਾਮਾਨ ਰੱਖੀਦਾ ਹੈ. ਸੰ. ਦਰ੍‍ਭਟ.