ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕੱਜਣ.


ਦੇਖੋ, ਕਿਜਬ.


ਦੇਖੋ, ਕੱਜਲ. "ਹਾਰ ਕਜਰ ਬਸਤ੍ਰ ਅਭਰਨ ਕੀਰਨੇ." (ਬਿਲਾ ਮਃ ੫. ਪੜਤਾਲ)


ਵਿ- ਕੱਜਲ ਹੈ ਜਿਸ ਦੀਆਂ ਅੱਖਾਂ ਵਿੱਚ ਅਜਿਹੀ ਇਸਤ੍ਰੀ. ਅੱਖਾਂ ਵਿੱਚ ਕੱਜਲ ਪਾਉਣ ਵਾਲੀ. "ਕਜਰਾਰਨਿ ਕੋ ਨ ਬ੍ਰਿਥਾ ਦੁਖ ਦੀਜੈ." (ਕ੍ਰਿਸਨਾਵ)


ਵਿ- ਕੱਜਲ ਵਾਲਾ. "ਖੰਜਨ ਸੇ ਮਨਰੰਜਨ ਰਾਜਤ ਕੰਜਨ ਸੇ ਅਤਿ ਹੀ ਕਜਰਾਰੇ." (ਚਰਿਤ੍ਰ ੧੧੧) ੨. ਕੱਜਲ ਰੰਗਾ. ਸ਼੍ਯਾਮ. ਕਾਲਾ.


ਦੇਖੋ, ਕਜਰਾਰਨਿ.