ਈ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਏਸਣਾ- ਸੰਗ੍ਯਾ- ਇੱਛਾ. ਰੁਚੀ। ੨. ਢੂੰਢ. ਤਲਾਸ਼. ਭਾਲ.


ਸੰ. ਈਸਤ੍‌. ਵਿ- ਅਲਪ. ਥੋੜਾ. "ਨਹਿ ਸੁਧ ਈਖਦ ਰਹੀ ਸਰੀਰਾ." (ਨਾਪ੍ਰ)


ਨੇਤ੍ਰ. ਦੇਖੋ, ਈਕ੍ਸ਼੍‍ਣ. "ਪਿਖੈ ਸ਼ੀਘ੍ਰ ਹੀ ਸੁਖ ਲਹਿਂ ਈਖਨ." (ਗੁਪ੍ਰਸੂ) ੨. ਸੰ. ਈਸਣ. ਕ੍ਰਿ. ਵਿ- ਛੇਤੀ. ਜਲਦ.


ਦੇਖੋ, ਈਖਣਾ.