ਔ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [اوَجاع] ਸੰਗ੍ਯਾ- ਬਹੁ ਵਚਨ ਵਜਅ਼ ਦਾ ਹੈ. ਦੁੱਖ. ਕਲੇਸ਼। ੨. ਅ਼. [اوَضاع] ਔਜਾਅ਼. ਵਜਅ਼ ਦਾ ਬਹੁ ਵਚਨ ਹੈ. ਢੰਗ. ਤ਼ਰੀਕ਼ੇ.


ਅ਼. [اوَزار] ਸੰਗ੍ਯਾ- ਸ਼ਸਤ੍ਰ. ਹਥਿਆਰ. ਸੰਦ। ੨. ਗੁਨਾਹ. ਅਪਰਾਧ.


ਦੇਖੋ, ਅਉਝੜ.


ਕ੍ਰਿ- ਥਾਂ ਤੋਂ ਟਲਨਾ. ਜਗਾ ਤੋਂ ਖਿਸਕਣਾ। ੨. ਖੋਇਆ ਜਾਣਾ. ਗਵਾਚਣਾ.


ਕ੍ਰਿ- ਉੱਤਾਪਨ. ਤਪਾਉਣਾ. ਉਬਾਲਨਾ. ਜੋਸ਼ ਦੇਣਾ. ਔਟਾਨਾ.


ਸੰਗ੍ਯਾ- ਉੱਤਾਪ. ਤਾਉ. ਆਂਚ. ਸੇਕ। ੨. ਉਬਾਲ. ਜੋਸ਼.


ਦੇਖੋ, ਔਟਾਉਣਾ.