ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਗੰਭੀਰ ਧੁਨਿ ਨਾਲ ਗਰਜਣਾ. "ਜਬ ਹੀ ਸੰਖਸਬਦ ਘਹਰਾਏ." (ਪਾਰਸਾਵ) ੨. ਬਦਲ ਦਾ ਗਰਜਣਾ.


ਕ੍ਰਿ- ਘਰ ਰਹਿਣਾ. ਨਿਵਾਸ ਕਰਨਾ. "ਸਹਜ ਘਰ ਘਹਿਣਾ." (ਭਾਗੁ) ੨. ਦੇਖੋ, ਘੈਣਾ.


ਦੇਖੋ, ਘਹਰਨਾ.


ਦੇਖੋ, ਟਾਲ੍ਹੀਸਾਹਿਬ ੩.


ਦੇਖੋ, ਘਘਰਾ.