ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸ੍ਤਨ. ਸੰਗ੍ਯਾ- ਮੰਮਾ. ਕੁਚ. ਪਿਸ੍ਤਾਨ.


ਸ੍ਤਨਾਂ ਕਰਕੇ. ਥਣੋਂ ਸੇ. "ਮੁੰਧ ਨ ਗਰਬੁ ਬਣੀ." (ਸਵਾ ਮਃ ੧) ਦੇਖੋ, ਥਣ। ੨. ਥਣਾਂ ਵਿੱਚ ਸ੍ਤਨੋਂ ਮੇਂ "ਦੁਧਾ ਥਣੀ ਨ ਆਵਈ." (ਸੂਹੀ ਫਰੀਦ)


ਥ ਅੱਖਰ. "ਥਥਾ, ਥਿਰ ਕੋਊ ਨਹੀ." (ਬਾਵਨ) ੨. ਥ ਦਾ ਉੱਚਾਰਣ. ਥਕਾਰ.