ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਨਿਵਾਸ.


ਦੇਖੋ, ਨਈਬੇਦ.


ਸੰ. नश्. ਧਾ- ਨਸ੍ਟ ਹੋਣਾ, ਖੋਇਆ ਜਾਣਾ, ਦਿਖਾਈ ਨਾ ਦੇਣਾ। ੨. ਸੰਗ੍ਯਾ- ਵਿਨਾਸ਼. ਦੇਖੋ, ਨਸਣਾ। ੩. ਸੰ. नस्. ਸੰਗ੍ਯਾ- ਨੱਕ. ਨਾਸਿਕਾ। ੪. ਸੰ. स्नायु. ਨਾੜੀ. ਰਗ. ਦੇਖੋ, ਅੰ. Sinew.


ਵਿ- ਨਸ਼ਾ ਖਾਣ ਪੀਣ ਵਾਲਾ. ਅਮਲੀ.


ਅ਼. [نصہ] ਨਸਹ਼. ਸੰਗ੍ਯਾ- ਨਸੀਹਤ ਕਰਨ ਦਾ ਭਾਵ. ਸਿਖ੍ਯਾ. ਪੰਦ। ੨. ਖ਼ੈਰਖ਼੍ਵਾਹੀ.


ਕ੍ਰਿ- ਭਾਰ ਦੇ ਮਾਰੇ ਝੁਕਣਾ. ਦਬਣਾ. "ਧਰਾ ਧਸਕਤ ਫਣੀਫਣ ਨਸਕਤ ਹੈ." (ਹੰਸਰਾਮ)


ਦੇਖੋ, ਨਸ੍ਟ.