ਫ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [فروخت] ਸੰਗ੍ਯਾ- ਵੇਚਣਾ ਦੀ ਕ੍ਰਿਯਾ, ਵਿਕ੍ਰਯ। ੨. ਵਿ- ਵੇਚ ਦਿੱਤਾ.


ਫ਼ਾ. [فروختن] ਕ੍ਰਿ- ਵੇਚਣਾ. ਵਿਕ੍ਰਯਣ.


ਫ਼ਾ. [فروغ] ਸੰਗ੍ਯਾ- ਪ੍ਰਕਾਸ਼. ਚਮਤਕਾਰ. ਉਜਾਲਾ। ੨. ਰੌਣਕ.


ਫ਼ਾ. [فروگذاشت] ਫ਼ਰੋਗੁਜਾਸ਼੍ਤ. ਸੰਗ੍ਯਾ- ਮੁਆ਼ਫ ਕਰਨ ਦੀ ਕ੍ਰਿਯਾ। ੨. ਛੱਡ ਦੇਣਾ। ੩. ਗਲਤੀ. ਭੁੱਲ.


ਫ਼ਾ. [فروزاں] ਵਿ- ਚਮਕੀਲਾ. ਰੌਸ਼ਨ.


ਯੂ. [فلسفہ] ਹਿਕਮਤ. ਮੰਤਕ. Philosophy.


ਅ਼. [فلاسفہ] ਫ਼ੈਲਸੂਫ਼ ਦਾ ਬਹੁਵਚਨ. Philosophers


ਫ਼ਾ. [فا] ਸੰਗ੍ਯਾ- ਪ੍ਯਾਰੀ ਵਸਤੁ। ੨. ਵਿ- ਲੱਜਾਵਾਨ। ੩. ਸੰ. ਸੰਗ੍ਯਾ- ਨਿਸਫਲ ਬੋਲਣਾ। ੪. ਸੰਤਾਪ.


ਅ਼. [فاعِل] ਵਿ- ਫ਼ਿਅ਼ਲ (ਕ੍ਰਿਯਾ) ਕਰਨ ਵਾਲਾ। ੨. ਸੰਗ੍ਯਾ- ਏਜੰਟ (agent) ੩. ਵ੍ਯਾਕਰਣ ਅਨੁਸਾਰ ਕ੍ਰਿਯਾ ਦਾ ਕਰਤਾ.


ਅ਼. [فسِد] ਵਿ- ਖ਼ਰਾਬ. ਵਿਗੜਿਆਹੋਇਆ। ੨. ਵਿਕਾਰ ਨੂੰ ਪ੍ਰਾਪਤ ਹੋਇਆ। ੩. ਉਪਦ੍ਰਵੀ. ਦੰਗਈ.