ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖ਼ਾ. ਸੰਗ੍ਯਾ- ਦਬਕਕੇ ਘਰ ਵਿੱਚ ਘੁਸ ਜਾਣ ਵਾਲਾ. ਕਾਇਰ। ੨. ਲੋਕਲਾਜ ਅਤੇ ਮਨਮਤੀ ਲੋਕਾਂ ਤੋਂ ਡਰਕੇ ਗੁਰਮਤ ਦੇ ਨਿਯਮਾਂ ਦੇ ਪਾਲਨ ਵਿੱਚ ਢਿੱਲਾ.


ਸੰਗ੍ਯਾ- ਦਾੱਬਾ. ਧਮਕੀ। ੨. ਬੋਝ। ੩. ਰੋਬਦਾਬ.


ਕ੍ਰਿ- ਦਫ਼ਨ ਕਰਨਾ. ਦੱਬਣਾ। ੨. ਦਾੱਬਾ ਦੇਣਾ. ਧਮਕਾਉਣਾ। ੩. ਮੱਲਣਾ. ਕ਼ਬਜਾ ਕਰਨਾ.