ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਭਯ ਦੇਣ ਵਾਲਾ. ਡਰਾਉਣਾ।#੨. ਸੰਗ੍ਯਾ- ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. "ਜਾਂਕੋ ਥਾਰੀਭਾਵ ਭਯ ਵਹੈ ਭਯਾਨਕ ਜਾਨ।#ਲਖਨ ਭਯੰਕਰ ਗਜਬ ਕਛੁ ਤੇ ਬਿਭਾਵ ਉਰ ਆਨ।#ਕੰਪਾਦਿਕ ਅਨੁਭਾਵ ਤਹਿਂ ਸੰਚਾਰੀ ਮੱਹਾਦਿ।#ਕਾਲਦੇਵ ਕ੍ਵੈਲਾ ਵਰਣ ਸੁ ਭਯਾਨਕ ਰਸ ਯਾਦਿ।" (ਜਗਦਵਿਨੋਦ)#੨. ਸ਼ੇਰ. ਸਿੰਹ. ਮ੍ਰਿਗਰਾਜ। ੩. ਫਣੀਅਰ ਸੱਪ.

ਸੰ. ਭਯਕਾਰ. ਵਿ- ਭਯਦਾਯਕ. ਭਯੰਕਰ. "ਮਹਾਂ ਰਥੀ ਅਉ ਮਹਾਂ ਭਯਾਰਾ." (ਪਾਰਸਾਵ)

ਸੰ. ਵਿ- ਡਰਾਉਣਾ. ਭਯ ਦਾਯਕ. ਖੌਫ਼ਨਾਕ.

ਭਵਤਿ. ਹੁੰਦੀ ਹੈ. "ਬਿਖਿਆ ਭਯੰਤਿ ਅੰਮਿਤਹ" (ਸਾਹਾਸ ਮਃ ੫)

(ਦੇਖੋ. ਭ੍ਰੀ ਧਾ) ਸੰਗ੍ਯਾ- ਬੋਝ. ਭਾਰ. "ਪਥਰ ਕੀ ਬੇੜੀ ਜੇ ਚੜੈ, ਭਰ ਨਾਲਿ ਬੁਡਾਵੈ." (ਆਸਾ ਅਃ ਮਃ ੧) ੨. ਯੁੱਧ. ਜੰਗ. ਨਿਰੁਕ੍ਤ ਵਿੱਚ ਲਿਖਿਆ ਹੈ ਜਿੱਤਣ ਵਾਲੇ ਨੂੰ ਧਨ ਨਾਲ ਭਰ ਦਿੰਦਾ ਹੈ, ਇਸ ਲਈ ਜੰਗ ਦਾ ਨਾਮ ਭਰ ਹੈ। ੩. ਤੋਲ. ਵਜ਼ਨ. ਪ੍ਰਮਾਣ। ੪. ਵੱਟਾ। ੫. ਸਮੁਦਾਯ. ਗਰੋਹ। ੬. ਅਧਿਕਤਾ. ਜ਼੍ਯਾਦਤੀ। ੭. ਵਿ- ਸਮਾਨ. ਤੁਲ੍ਯ। ੮. ਭਰਨ (ਪਾਲਨ) ਕਰਤਾ। ੪. ਕ੍ਰਿ. ਵਿ- ਪਰ੍‍ਯਂਤ. ਤੀਕ. ਤੋੜੀ. "ਕੋਸ ਭਰ ਛੋਰ ਸਿਧਾਵਹੁ. (ਗੁਪ੍ਰਸੂ)