ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਿੰਜ. ਮੱਜਾ. "ਕਢਾ ਮੇਜ ਜੋਰੰ." (ਵਿਚਿਤ੍ਰ)#੨. ਫ਼ਾ. [میز] ਮੇਜ਼. ਪਾਵਿਆਂ ਵਾਲਾ ਤਖਤਾ, ਜਿਸ ਉੱਪਰ ਭੋਜਨ ਪਰੋਸਿਆ ਜਾਂਦਾ ਅਤੇ ਲਿਖੀਦਾ ਹੈ (table)


ਫ਼ਾ. [میزبان] ਜਯਾਫ਼ਤ ਕਰਨ ਵਾਲਾ.