ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮੇਡਿ. ਸੰਗ੍ਯਾ- ਛਣਕਾਰ. ਝਨਤਕਾਰ.


ਦੇਖੋ, ਮੀਢਾ ਅਤੇ ਮੇਢ੍ਰ.


ਸੰ. ਸੰਗ੍ਯਾ- ਬੱਦਲ. ਮੇਘ। ੨. ਮੀਢਾ. ਛੱਤਰਾ। ੩. ਲਿੰਗ. ਦੇਖੋ, ਮਿਹ ਧਾ.