ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਵ੍ਰਿੱਧਿਵਾਨ. ਮਹਾਨ. "ਹਰਿ ਸੁਖਦਾਤਾ ਵਡਨੁ." (ਮਃ ੪. ਵਾਰ ਬਿਹਾ)


ਵਿ- ਵਡੇ ਨਯ (ਰਹਨੁਮਾ)."ਤੁਮ ਵਡਪੁਰਖ ਵਡਨੇ." (ਨਰ ਮਃ ੪)


ਵਡੇ ਹੋਣ ਦਾ ਭਾਵ. ਮਹਤ੍ਵ. ਦੇਖੋ, ਬਡਪਨ.


ਵਡਾ ਪਿਆਰਾ. ਦੇਖੋ, ਫ਼ਾ. "ਹਰਿ ਜਪਿਓ ਹਰਿ ਪ੍ਰਭੁ ਵਡਫਾ." (ਪ੍ਰਭਾ ਮਃ ੪)


ਦੇਖੋ, ਬੜਵਾ.