ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੇਰੁ- ਸਮ- ਮਾਨੈ. "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣ ਜਾਨੈ." (ਸੋਰ ਮਃ ੫) ਕਰਤਾਰ ਦੇ ਕੀਤੇ (ਰਚੇ ਹੋਏ) ਪਦਾਰਥਾਂ ਨੂੰ ਮੇਰੁ ਤੁੱਲ, ਅਤੇ ਕਰਤਾਰ ਨੂੰ ਤ੍ਰਿਣ ਜਾਣਦਾ ਹੈ.


ਦੇਖੋ, ਮੇਰਾ. "ਮੇਰੋ ਗੁਰੁ ਰਖਵਾਰੋ ਮੀਤ." (ਸੋਰ ਮਃ ੫)


ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)


ਮੇਲਦਾ ਹੈ.


ਗਾੜ੍ਹਾ ਮਿਲਾਪ.