ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਿਲਾਉਣਾ. "ਮੇਲਿਲੈਹੁ ਦਇਆਲ." (ਵਾਰ ਜੈਤ) "ਵਿਛੁੜਿਆਂ ਮੇਲੇ ਪ੍ਰਭੁ." (ਵਾਰ ਰਾਮ ੨. ਮਃ ੫)


ਸੰਗ੍ਯਾ- ਮਿਲਾਪ. "ਮੇਲਾ ਸੰਜੋਗੀ ਰਾਮ." (ਆਸਾ ਛੰਤ ਮਃ ੧) ੨. ਲੋਕਾਂ ਦਾ ਏਕਤ੍ਰ ਹੋਇਆ ਸਮੁਦਾਯ. ਬਹੁਤ ਮਿਲੇ ਹੋਏ ਲੋਕ. "ਮੇਲਾ ਸੁਣਿ ਸਿਵਰਾਤਿ ਦਾ." (ਭਾਗੁ)


ਦੇਖੋ, ਪੁਣਛ.


ਦੇਖੋ, ਮਿਲਾਪ. "ਸਤਸੰਗਤਿ ਮੇਲਾਪ ਕਰਿ." (ਮਾਰੂ ਮਃ ੪)