ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਫਾੜਾ. ਤਖਤਾ. ਫੱਟ। ੨. ਸ਼ੇਖ਼ੀ. ਲਾਫ਼। ੩. ਜੂਏ ਦਾ ਦਾਉ। ੪. ਦੰਭ. ਪਾਖੰਡ. ਸੰ. ਸ੍‍ਫਰ। ੫. ਦੇਖੋ, ਫੜਨਾ.


ਕ੍ਰਿ- ਫੜ ਫੜ ਕਰਨਾ. ਪੰਖਾਂ ਦਾ ਫੜ ਫੜ ਸ਼ਬਦ ਹੋਣਾ. ਦੇਖੋ, ਅੰ. flutter.


ਕ੍ਰਿ- ਪਕੜਨਾ. ਪ੍ਰਗ੍ਰਹਣ.