ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ظّن] ਜਨ. ਭਰਮ. ਸ਼ੱਕ. ਸੰਦੇਹ. ਬਦਗੁਮਾਨੀ.


ਜਾਣਈ. ਜਾਣਦਾ ਹੈ. "ਚਮਰਟਾ ਗਾਂਠਿ ਨ ਜਨਈ." (ਸੋਰ ਰਵਿਦਾਸ) ੨. ਜਣਦਾ ਹੈ. ਜਨਨ ਕਰਦਾ ਹੈ.


ਦੇਖੋ, ਮਰਦੁਮਸ਼ੁਮਾਰੀ.


ਗੋਦਾਵਰੀ ਅਤੇ ਕ੍ਰਿਸਨਾ ਨਦੀ ਦੇ ਵਿਚਕਾਰ ਦਾ ਦੇਸ਼.