ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੋੜਕੇ। ੨. ਮੋੜਨਾ ਕ੍ਰਿਯਾ ਦਾ ਅਮਰ. ਹਟਾ. ਲੌਟਾ. ਮੋੜਲੈ.


ਮੋੜਦੇ ਹਨ.


ਬਿਰਛ ਦਾ ਕੰਡੇਦਾਰ ਜਾਂ ਬਿਨਾ ਕੰਡੇ ਵੱਢਿਆ ਹੋਇਆ ਟਾਹਣਾ, ਟਾਹਣੀ (ਝਾਫਾ), ਜੋ ਬਾੜ ਆਦਿ ਦੇ ਕੰਮ ਆਉਂਦਾ ਹੈ। ੨. ਪੋਠੌਹਾਰ ਵਿੱਚ ਛੋਟੇ ਪਿੰਡ ਨੂੰ ਮੋੜ੍ਹਾ ਸਦਦੇ ਹਨ.


ਦੇਖੋ, ਮੋਹੜਾ ੩.